Sunday, July 7, 2024
HomePunjabi NewsLiberal Breakingਅਯੁੱਧਿਆ ਰੰਗਿਆ ਸ਼੍ਰੀ ਰਾਮ ਦੇ ਰੰਗ ਵਿੱਚ, ਇੰਨੇ ਵਜੇ ਸ਼ੁਰੂ ਹੋਵੇਗੀ ਪਵਿੱਤਰ...

ਅਯੁੱਧਿਆ ਰੰਗਿਆ ਸ਼੍ਰੀ ਰਾਮ ਦੇ ਰੰਗ ਵਿੱਚ, ਇੰਨੇ ਵਜੇ ਸ਼ੁਰੂ ਹੋਵੇਗੀ ਪਵਿੱਤਰ ਰਸਮ

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਕਿਹਾ ਹੈ ਕਿ ਸੋਮਵਾਰ (22 ਜਨਵਰੀ) ਨੂੰ ਪ੍ਰਾਣ ਪ੍ਰਤਿਸ਼ਠਾ ਲਈ ਘੱਟੋ-ਘੱਟ ਰਸਮਾਂ ਰੱਖੀਆਂ ਗਈਆਂ ਹਨ। ਰਾਮ ਲੱਲਾ ਦੀ ਪਵਿੱਤਰ ਰਸਮ 12:20 ਵਜੇ ਸ਼ੁਰੂ ਹੋਵੇਗੀ।ਸ਼੍ਰੀ ਰਾਮ ਲੱਲਾ ਦੀ ਆਰਤੀ ਦੌਰਾਨ ਫੌਜ ਦੇ ਹੈਲੀਕਾਪਟਰ ਫੁੱਲਾਂ ਦੀ ਵਰਖਾ ਕਰਨਗੇ। ਕਲਾਕਾਰ ਭਾਰਤੀ ਸਾਜ਼ ਵਜਾਉਣਗੇ। ਹਾਜ਼ਰ ਮਹਿਮਾਨ ਵੀ ਘੰਟੀਆਂ ਵਜਾ ਕੇ ਮੰਦਿਰ ਦਾ ਮਾਹੌਲ ਖੁਸ਼ਗਵਾਰ ਕਰਨਗੇ।

RELATED ARTICLES

Most Popular

Recent Comments