Friday, July 5, 2024
HomePunjabi NewsLiberal Breakingਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 3 ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ...

ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 3 ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਕੀਤੀ ਕਲੀਨ ਸਵੀਪ

ਆਸਟ੍ਰੇਲੀਆ ਨੇ ਕ੍ਰਾਈਸਟਚਰਚ ਟੈਸਟ ‘ਚ ਨਿਊਜ਼ੀਲੈਂਡ ਨੂੰ 3 ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਿਆ ਹੈ। ਹੇਗਲੇ ਓਵਲ ਮੈਦਾਨ ‘ਤੇ ਚੌਥੇ ਦਿਨ ਕੰਗਾਰੂ ਟੀਮ ਨੂੰ ਜਿੱਤ ਲਈ 202 ਦੌੜਾਂ ਦੀ ਲੋੜ ਸੀ। ਉਸ ਦੇ ਹੱਥਾਂ ‘ਚ 6 ਵਿਕਟਾਂ ਬਾਕੀ ਸਨ। ਆਸਟ੍ਰੇਲੀਆ ਨੇ ਐਲੇਕਸ ਕੈਰੀ ਦੀਆਂ 98 ਦੌੜਾਂ ਦੀ ਅਜੇਤੂ ਪਾਰੀ ਦੇ ਦਮ ‘ਤੇ 3 ਵਿਕਟਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।

RELATED ARTICLES

Most Popular

Recent Comments