Friday, July 5, 2024
HomePunjabi NewsLiberal Breakingਅਹੁਦਾ ਸੰਭਾਲਦੇ ਹੀ PM ਮੋਦੀ ਨੇ ਕਿਸਾਨਾਂ ਲਈ ਖੋਲ੍ਹਿਆ ਖ਼ਜਾਨਾ

ਅਹੁਦਾ ਸੰਭਾਲਦੇ ਹੀ PM ਮੋਦੀ ਨੇ ਕਿਸਾਨਾਂ ਲਈ ਖੋਲ੍ਹਿਆ ਖ਼ਜਾਨਾ

ਅਹੁਦਾ ਸੰਭਾਲਦੇ ਹੀ PM ਮੋਦੀ ਨੇ ਕਿਸਾਨਾਂ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ। ਪੀਐਮ ਮੋਦੀ ਨੇ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਦਿਆਂ ਪਹਿਲੀ ਫਾਈਲ ‘ਤੇ ਦਸਤਖਤ ਕਰ ਦਿੱਤੇ ਹਨ । ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਲਗਭਗ 20,000 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾਣਗੇ।

RELATED ARTICLES

Most Popular

Recent Comments