Sunday, July 7, 2024
HomePunjabi NewsLiberal Breakingਸਾਰੇ ਜ਼ਿਲ੍ਹਿਆਂ ਦੇ DC ਨਾਲ਼ CM ਭਗਵੰਤ ਮਾਨ ਵਲੋਂ ਅੱਜ ਕੀਤੀ ਜਾਵੇਗੀ...

ਸਾਰੇ ਜ਼ਿਲ੍ਹਿਆਂ ਦੇ DC ਨਾਲ਼ CM ਭਗਵੰਤ ਮਾਨ ਵਲੋਂ ਅੱਜ ਕੀਤੀ ਜਾਵੇਗੀ ਅਹਿਮ ਮੀਟਿੰਗ

CM ਭਗਵੰਤ ਮਾਨ ਵਲੋਂ ਅੱਜ ਅਹਿਮ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਸਾਰੇ ਜ਼ਿਲ੍ਹਿਆਂ ਦੇ DC ਹਾਜ਼ਰ ਹੋਣਗੇ ਅਤੇ ਮੁੱਖ ਮੰਤਰੀ ਮਾਨ ਉਹਨਾਂ ਦੇ ਨਾਲ ਸਰਕਾਰੀ ਯੋਜਨਾਵਾਂ ਤੇ ਕੰਮਾਂ ਦੇ ਬਾਰੇ ਸਮੀਖਿਆ ਕਰਨ ਦੇ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਦੁਪਹਿਰ ਇੱਕ ਵਜੇ ਪੰਜਾਬ ਸਿਵਲ ਸਕੱਤਰੇਤ ਵਿੱਚ ਕੀਤੀ ਜਾਵੇਗੀ ।

RELATED ARTICLES

Most Popular

Recent Comments