ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਕਨੂੰ ਗੁੱਜਰ ਅਤੇ ਪੁਲਿਸ ਵਿਚਕਾਰ ਐਨਕਾਊਂਟਰ ਹੋਣ ਦੀ ਖ਼ਬਰ ਹੈ। ਜਲੰਧਰ ‘ਚ 66 ਫੀਟ ਰੋਡ ‘ਤੇ ਹੈਮਿਲਟਨ ਟਾਵਰ ਨੇੜੇ ਜਦੋਂ ਕਨੂੰ ਗੁੱਜਰ ਨੇ ਗੋਲੀਬਾਰੀ ਕੀਤੀ ਤਾਂ ਜਵਾਬੀ ਕਾਰਵਾਈ ‘ਚ ਪੁਲਸ ਦੀਆਂ ਗੋਲੀਆਂ ਨਾਲ ਕਨੂੰ ਗੁੱਜਰ ਜ਼ਖਮੀ ਹੋ ਗਿਆ। ਦਸ ਦਈਏ ਕਿ ਕੰਨੁ ਗੁੱਜਰ ਪਹਿਲਾ ਹੀ ਪੁਲਿਸ ਦੀ ਹਿਰਾਸਤ ਵਿੱਚ ਸੀ।
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਕਨੂੰ ਗੁੱਜਰ ਦਾ ਐਨਕਾਉਂਟਰ
RELATED ARTICLES