HomePunjabi NewsLiberal Breakingਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਕਨੂੰ ਗੁੱਜਰ ਦਾ ਐਨਕਾਉਂਟਰ

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਕਨੂੰ ਗੁੱਜਰ ਦਾ ਐਨਕਾਉਂਟਰ

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਕਨੂੰ ਗੁੱਜਰ ਅਤੇ ਪੁਲਿਸ ਵਿਚਕਾਰ ਐਨਕਾਊਂਟਰ ਹੋਣ ਦੀ ਖ਼ਬਰ ਹੈ। ਜਲੰਧਰ ‘ਚ 66 ਫੀਟ ਰੋਡ ‘ਤੇ ਹੈਮਿਲਟਨ ਟਾਵਰ ਨੇੜੇ ਜਦੋਂ ਕਨੂੰ ਗੁੱਜਰ ਨੇ ਗੋਲੀਬਾਰੀ ਕੀਤੀ ਤਾਂ ਜਵਾਬੀ ਕਾਰਵਾਈ ‘ਚ ਪੁਲਸ ਦੀਆਂ ਗੋਲੀਆਂ ਨਾਲ ਕਨੂੰ ਗੁੱਜਰ ਜ਼ਖਮੀ ਹੋ ਗਿਆ। ਦਸ ਦਈਏ ਕਿ ਕੰਨੁ ਗੁੱਜਰ ਪਹਿਲਾ ਹੀ ਪੁਲਿਸ ਦੀ ਹਿਰਾਸਤ ਵਿੱਚ ਸੀ।

RELATED ARTICLES

Most Popular

Recent Comments