ਵੇਰਕਾ ਲੁਧਿਆਣਾ ਡੇਅਰੀ ਨੇ 11 ਜੂਨ ਦੀ ਸਵੇਰ ਤੋਂ ਵੇਰਕਾ ਦੁੱਧ, ਦਹੀਂ ਅਤੇ ਪਨੀਰ ਦੇ ਰੇਟ ਬਦਲ ਦਿੱਤੇ ਹਨ। ਪੈਕਟਾਂ ਦਾ ਪੁਰਾਣਾ ਸਟਾਕ ਪਿਆ ਹੋਣ ਕਾਰਨ ਦੁੱਧ, ਦਹੀਂ ਅਤੇ ਪਨੀਰ ਦੇ ਪੈਕਟਾਂ ‘ਤੇ ਉਹੀ ਰੇਟ ਛਾਪੇ ਜਾਂਦੇ ਹਨ, ਜਦੋਂ ਤੱਕ ਪੁਰਾਣਾ ਸਟਾਕ ਖਤਮ ਨਹੀਂ ਹੋ ਜਾਂਦਾ, ਲਿਫਾਫਿਆਂ ‘ਤੇ ਉਹੀ ਰੇਟ ਛਾਪੇ ਜਾਣਗੇ।
ਵੇਰਕਾ ਨੇ ਦੁੱਧ ਤੋਂ ਬਾਅਦ ਇਹਨਾਂ ਪ੍ਰੋਡਕਟ ਦੇ ਵੀ ਵਧਾਏ ਦਾਮ
RELATED ARTICLES