HomePunjabi NewsLiberal Breakingਵੇਰਕਾ ਨੇ ਦੁੱਧ ਤੋਂ ਬਾਅਦ ਇਹਨਾਂ ਪ੍ਰੋਡਕਟ ਦੇ ਵੀ ਵਧਾਏ ਦਾਮ

ਵੇਰਕਾ ਨੇ ਦੁੱਧ ਤੋਂ ਬਾਅਦ ਇਹਨਾਂ ਪ੍ਰੋਡਕਟ ਦੇ ਵੀ ਵਧਾਏ ਦਾਮ

ਵੇਰਕਾ ਲੁਧਿਆਣਾ ਡੇਅਰੀ ਨੇ 11 ਜੂਨ ਦੀ ਸਵੇਰ ਤੋਂ ਵੇਰਕਾ ਦੁੱਧ, ਦਹੀਂ ਅਤੇ ਪਨੀਰ ਦੇ ਰੇਟ ਬਦਲ ਦਿੱਤੇ ਹਨ। ਪੈਕਟਾਂ ਦਾ ਪੁਰਾਣਾ ਸਟਾਕ ਪਿਆ ਹੋਣ ਕਾਰਨ ਦੁੱਧ, ਦਹੀਂ ਅਤੇ ਪਨੀਰ ਦੇ ਪੈਕਟਾਂ ‘ਤੇ ਉਹੀ ਰੇਟ ਛਾਪੇ ਜਾਂਦੇ ਹਨ, ਜਦੋਂ ਤੱਕ ਪੁਰਾਣਾ ਸਟਾਕ ਖਤਮ ਨਹੀਂ ਹੋ ਜਾਂਦਾ, ਲਿਫਾਫਿਆਂ ‘ਤੇ ਉਹੀ ਰੇਟ ਛਾਪੇ ਜਾਣਗੇ।

RELATED ARTICLES

Most Popular

Recent Comments