Monday, July 8, 2024
HomePunjabi NewsLiberal Breakingਵੋਟਾਂ ਦੀ ਗਿਣਤੀ ਦੇ ਚਲਦੇ ਭਲ੍ਹਕੇ ਸੂਬੇ ਵਿਚ ਰਹੇਗਾ ਡਰਾਈ ਡੇਅ

ਵੋਟਾਂ ਦੀ ਗਿਣਤੀ ਦੇ ਚਲਦੇ ਭਲ੍ਹਕੇ ਸੂਬੇ ਵਿਚ ਰਹੇਗਾ ਡਰਾਈ ਡੇਅ

ਭਲ੍ਹਕੇ ਸੂਬੇ ਵਿੱਚ ਡਰਾਈ ਡੇਅ ਰਹੇਗਾ। ਦੇਸ਼ ਦੇ ਨਾਲ ਨਾਲ ਪੰਜਾਬ ਵਿਚ 4 ਜੂਨ ਨੂੰ ਲੋਕ ਸਭਾ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਰਹੀ ਹੈ ਤਾਂ ਇਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਿਹਣਗੇ। ਹੋਟਲ ਜਾਂ ਰੈਸਟੋਰੈਂਟ ਵਿਚ ਵੀ ਸ਼ਰਾਬ ਨਹੀਂ ਪਰੋਸੀ ਜਾਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ।

RELATED ARTICLES

Most Popular

Recent Comments