ਅਭਿਸ਼ੇਕ ਸ਼ਰਮਾ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ ਇੰਗਲੈਂਡ ਖਿਲਾਫ ਪੰਜਵੇਂ ਟੀ-20 ‘ਚ 247 ਦੌੜਾਂ ਬਣਾਈਆਂ। ਅਭਿਸ਼ੇਕ ਨੇ 54 ਗੇਂਦਾਂ ‘ਤੇ 135 ਦੌੜਾਂ ਬਣਾਈਆਂ, ਇਹ ਭਾਰਤ ਲਈ ਸਭ ਤੋਂ ਵੱਡਾ ਸਕੋਰ ਹੈ। ਉਸ ਨੇ 13 ਛੱਕੇ ਲਗਾਏ ਅਤੇ 37 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਕਿ ਇੰਗਲੈਂਡ ਦੇ ਖਿਲਾਫ ਸਭ ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ਲਗਾਉਣ ਦਾ ਰਿਕਾਰਡ ਹੈ।
ਅਭਿਸ਼ੇਕ ਸ਼ਰਮਾ ਦਾ ਤੁਫਾਨੀ ਸੈਂਕੜਾ, ਭਾਰਤ ਨੇ ਬਣਾਈਆਂ 20 ਓਵਰਾਂ ਵਿੱਚ 247 ਦੌੜਾਂ
RELATED ARTICLES