HomePunjabi NewsLiberal Breakingਅਭਿਸ਼ੇਕ ਸ਼ਰਮਾ ਦਾ ਤੁਫਾਨੀ ਸੈਂਕੜਾ, ਭਾਰਤ ਨੇ ਬਣਾਈਆਂ 20 ਓਵਰਾਂ ਵਿੱਚ 247...

ਅਭਿਸ਼ੇਕ ਸ਼ਰਮਾ ਦਾ ਤੁਫਾਨੀ ਸੈਂਕੜਾ, ਭਾਰਤ ਨੇ ਬਣਾਈਆਂ 20 ਓਵਰਾਂ ਵਿੱਚ 247 ਦੌੜਾਂ

ਅਭਿਸ਼ੇਕ ਸ਼ਰਮਾ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ ਇੰਗਲੈਂਡ ਖਿਲਾਫ ਪੰਜਵੇਂ ਟੀ-20 ‘ਚ 247 ਦੌੜਾਂ ਬਣਾਈਆਂ। ਅਭਿਸ਼ੇਕ ਨੇ 54 ਗੇਂਦਾਂ ‘ਤੇ 135 ਦੌੜਾਂ ਬਣਾਈਆਂ, ਇਹ ਭਾਰਤ ਲਈ ਸਭ ਤੋਂ ਵੱਡਾ ਸਕੋਰ ਹੈ। ਉਸ ਨੇ 13 ਛੱਕੇ ਲਗਾਏ ਅਤੇ 37 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਕਿ ਇੰਗਲੈਂਡ ਦੇ ਖਿਲਾਫ ਸਭ ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ਲਗਾਉਣ ਦਾ ਰਿਕਾਰਡ ਹੈ।

RELATED ARTICLES

Most Popular

Recent Comments