ਲੁਧਿਆਣਾ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਹੈ ਕਿ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਹੈ। ਰਾਜਾ ਵੜਿੰਗ ਬਾਹਰਲੇ ਉਮੀਦਵਾਰ ਹਨ ਅਤੇ ਗਿੱਦੜਬਾਹਾ ਤੋਂ ਚੋਣ ਲੜ ਰਹੇ ਹਨ। ਕੋਈ ਵੀ ਉਸਨੂੰ ਪਸੰਦ ਨਹੀਂ ਕਰਦਾ। ਭਾਜਪਾ ਦੇ ਰਵਨੀਤ ਬਿੱਟੂ ਕਦੇ ਵੀ ਕਿਸੇ ਦਾ ਫੋਨ ਨਹੀਂ ਰਿਸੀਵ ਕਰਦੇ ਹਨ। ਸਾਰਾ ਸ਼ਹਿਰ ਇਹੀ ਕਹਿੰਦਾ ਹੈ, ਇਸ ਲਈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।
ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਦਿੱਤਾ ਰਾਜਾ ਵੜਿੰਗ ਬਾਰੇ ਵੱਡਾ ਬਿਆਨ
RELATED ARTICLES