HomePunjabi NewsLiberal Breakingਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਦਿੱਤਾ ਰਾਜਾ ਵੜਿੰਗ ਬਾਰੇ ਵੱਡਾ ਬਿਆਨ

ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਦਿੱਤਾ ਰਾਜਾ ਵੜਿੰਗ ਬਾਰੇ ਵੱਡਾ ਬਿਆਨ

ਲੁਧਿਆਣਾ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਹੈ ਕਿ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਹੈ। ਰਾਜਾ ਵੜਿੰਗ ਬਾਹਰਲੇ ਉਮੀਦਵਾਰ ਹਨ ਅਤੇ ਗਿੱਦੜਬਾਹਾ ਤੋਂ ਚੋਣ ਲੜ ਰਹੇ ਹਨ। ਕੋਈ ਵੀ ਉਸਨੂੰ ਪਸੰਦ ਨਹੀਂ ਕਰਦਾ। ਭਾਜਪਾ ਦੇ ਰਵਨੀਤ ਬਿੱਟੂ ਕਦੇ ਵੀ ਕਿਸੇ ਦਾ ਫੋਨ ਨਹੀਂ ਰਿਸੀਵ ਕਰਦੇ ਹਨ। ਸਾਰਾ ਸ਼ਹਿਰ ਇਹੀ ਕਹਿੰਦਾ ਹੈ, ਇਸ ਲਈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ।

RELATED ARTICLES

Most Popular

Recent Comments