More
    HomePunjabi NewsLiberal BreakingAAP ਅਗਲੀ ਸਰਕਾਰ ਲਈ ਖੜ੍ਹੀ ਕਰ ਰਹੀ ਹੈ ਵੱਡੀ ਵਿੱਤੀ ਦੇਣਦਾਰੀਆਂ : ਰਾਜਾ ਵੜਿੰਗ

    AAP ਅਗਲੀ ਸਰਕਾਰ ਲਈ ਖੜ੍ਹੀ ਕਰ ਰਹੀ ਹੈ ਵੱਡੀ ਵਿੱਤੀ ਦੇਣਦਾਰੀਆਂ : ਰਾਜਾ ਵੜਿੰਗ

    ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਸਰਕਾਰ ‘ਤੇ ਸੂਬੇ ਨੂੰ ਦਿਵਾਲੀਏਪਨ ਵੱਲ ਧੱਕਣ ਦੇ ਦੋਸ਼ ਲਾਏ ਹਨ। ਵੜਿੰਗ ਅਨੁਸਾਰ ਸਰਕਾਰ ਬਿਨਾਂ ਫੰਡਾਂ ਦੇ ਨਵੀਆਂ ਯੋਜਨਾਵਾਂ ਐਲਾਨ ਕੇ ਅਗਲੀ ਸਰਕਾਰ ਲਈ ਵੱਡੀਆਂ ਵਿੱਤੀ ਦੇਣਦਾਰੀਆਂ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਕਰਜ਼ਾ 4 ਲੱਖ ਕਰੋੜ ਤੋਂ ਪਾਰ ਹੋ ਗਿਆ ਹੈ, ਜੋ ਪੰਜਾਬ ਦੇ ਭਵਿੱਖ ਲਈ ਚਿੰਤਾਜਨਕ ਹੈ।

    RELATED ARTICLES

    Most Popular

    Recent Comments