ਪੰਜਾਬ ਪੁਲਸ ‘ਚ ਸਿੱਧੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ ਸੂਬੇ ‘ਚ ਐੱਸ. ਆਈ. (ਸਬ ਇੰਸਪੈਕਟਰ) ਦੀ ਸਿੱਧੀ ਭਰਤੀ ਨਹੀਂ ਹੋਵੇਗੀ। ਸਰਕਾਰ ਨੇ ਪਿਛਲੀ ਕੈਪਟਨ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਹੁਣ, ਸਿੱਧੀ ਭਰਤੀ ਦੀ ਬਜਾਏ, ਏ.ਐੱਸ. ਆਈ. (ਅਸਿਸਟੈਂਟ ਸਬ ਇੰਸਪੈਕਟਰ) ਰੈਂਕ ‘ਤੇ ਨਵੀਆਂ ਭਰਤੀਆਂ ਹੋਣਗੀਆਂ।
ਬ੍ਰੇਕਿੰਗ : ਪੰਜਾਬ ਪੁਲਸ ‘ਚ ਸਿੱਧੀ ਭਰਤੀ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ
RELATED ARTICLES