HomePunjabi NewsLiberal Breakingਬ੍ਰੇਕਿੰਗ : ਪੰਜਾਬ ਪੁਲਸ 'ਚ ਸਿੱਧੀ ਭਰਤੀ ਨੂੰ ਲੈ ਕੇ ਸਰਕਾਰ ਦਾ...

ਬ੍ਰੇਕਿੰਗ : ਪੰਜਾਬ ਪੁਲਸ ‘ਚ ਸਿੱਧੀ ਭਰਤੀ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ

ਪੰਜਾਬ ਪੁਲਸ ‘ਚ ਸਿੱਧੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ ਸੂਬੇ ‘ਚ ਐੱਸ. ਆਈ. (ਸਬ ਇੰਸਪੈਕਟਰ) ਦੀ ਸਿੱਧੀ ਭਰਤੀ ਨਹੀਂ ਹੋਵੇਗੀ। ਸਰਕਾਰ ਨੇ ਪਿਛਲੀ ਕੈਪਟਨ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਹੁਣ, ਸਿੱਧੀ ਭਰਤੀ ਦੀ ਬਜਾਏ, ਏ.ਐੱਸ. ਆਈ. (ਅਸਿਸਟੈਂਟ ਸਬ ਇੰਸਪੈਕਟਰ) ਰੈਂਕ ‘ਤੇ ਨਵੀਆਂ ਭਰਤੀਆਂ ਹੋਣਗੀਆਂ।

RELATED ARTICLES

Most Popular

Recent Comments