ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਫੌਜ ਅਤੇ ਬਲੋਚ ਲੜਾਕਿਆਂ ਵਿਚਾਲੇ ਪਿਛਲੇ 24 ਘੰਟਿਆਂ ਤੋਂ ਲੜਾਈ ਚੱਲ ਰਹੀ ਹੈ। ਪਾਕਿਸਤਾਨ ਸੁਰੱਖਿਆ ਬਲਾਂ ਨੇ 27 ਲੜਾਕਿਆਂ ਨੂੰ ਮਾਰ ਦਿੱਤਾ ਹੈ। ਬਲੋਚ ਤੋਂ 214 ਬੰਧਕਾਂ ਵਿੱਚੋਂ 155 ਨੂੰ ਛੁਡਵਾਇਆ ਗਿਆ ਹੈ। 59 ਅਜੇ ਵੀ ਕਬਜ਼ੇ ਵਿਚ ਹਨ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹੈ। ਹਵਾਈ ਫੌਜ ਅਤੇ ਫੌਜ ਦੇ ਜਵਾਨ ਬਲੋਚ ਲੜਾਕਿਆਂ ਨੂੰ ਘੇਰ ਰਹੇ ਹਨ।
ਬ੍ਰੇਕਿੰਗ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਫੌਜ ਨੇ ਛੁੜਾਏ 155 ਬੰਧਕ, 59 ਹਜੇ ਵੀ ਬੰਦੀ
RELATED ARTICLES