ਭਾਰਤ ਅਤੇ ਨਿਊਜ਼ੀਲੈਂਡ 25 ਸਾਲ ਬਾਅਦ ਚੈਂਪੀਅਨਸ ਟਰਾਫੀ ਦੇ ਫਾਈਨਲ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਦੋਵੇਂ 9 ਮਾਰਚ ਨੂੰ ਦੁਬਈ ‘ਚ ਖਿਤਾਬੀ ਮੁਕਾਬਲਾ ਖੇਡਣਗੇ। ਇਸ ਤੋਂ ਪਹਿਲਾਂ 2000 ਵਿੱਚ ਨੈਰੋਬੀ ਦੇ ਮੈਦਾਨ ਵਿੱਚ ਹੋਏ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਆਖਰੀ ਓਵਰਾਂ ਵਿੱਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਨਿਊਜ਼ੀਲੈਂਡ ਨੇ ਭਾਰਤ ਨੂੰ 63 ਫ਼ੀਸਦੀ ਮੈਚਾ ਵਿੱਚ ਹਰਾਇਆ ਹੈ।
ਭਾਰਤ ਅਤੇ ਨਿਊਜ਼ੀਲੈਂਡ 25 ਸਾਲ ਬਾਅਦ ਚੈਂਪੀਅਨਸ ਟਰਾਫੀ ਦੇ ਫਾਈਨਲ ਵਿੱਚ ਹੋਣਗੇ ਆਹਮੋ-ਸਾਹਮਣੇ
RELATED ARTICLES