ਪੰਜਾਬ ਸਰਕਾਰ ਵੱਲੋਂ ਕੱਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ । ਸਰਕਾਰ ਵੱਲੋਂ ਇਸ ਨੂੰ ਰਾਖਵੀਂ ਛੁੱਟੀ ਦੇ ਵਜੋਂ ਘੋਸ਼ਿਤ ਕੀਤਾ ਗਿਆ ਹੈ ਭਾਵ ਜਿਸ ਵੀ ਸਰਕਾਰੀ ਕਰਮਚਾਰੀ ਨੇ ਇਸ ਦਿਨ ਛੁੱਟੀ ਲੈਣੀ ਹੋਵੇ ਉਹ ਛੁੱਟੀ ਲੈ ਸਕਦਾ । ਦੱਸਣ ਯੋਗ ਹੈ ਕਿ ਇਸ ਦਿਨ ਸਕੂਲ ਅਤੇ ਕਾਲਜ ਖੁੱਲੇ ਰਹਿਣਗੇ।
ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਛੁੱਟੀ ਦਾ ਐਲਾਨ
RELATED ARTICLES