HomePunjabi NewsLiberal Breakingਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਕੱਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ । ਸਰਕਾਰ ਵੱਲੋਂ ਇਸ ਨੂੰ ਰਾਖਵੀਂ ਛੁੱਟੀ ਦੇ ਵਜੋਂ ਘੋਸ਼ਿਤ ਕੀਤਾ ਗਿਆ ਹੈ ਭਾਵ ਜਿਸ ਵੀ ਸਰਕਾਰੀ ਕਰਮਚਾਰੀ ਨੇ ਇਸ ਦਿਨ ਛੁੱਟੀ ਲੈਣੀ ਹੋਵੇ ਉਹ ਛੁੱਟੀ ਲੈ ਸਕਦਾ । ਦੱਸਣ ਯੋਗ ਹੈ ਕਿ ਇਸ ਦਿਨ ਸਕੂਲ ਅਤੇ ਕਾਲਜ ਖੁੱਲੇ ਰਹਿਣਗੇ।

RELATED ARTICLES

Most Popular

Recent Comments