ਪੰਜਾਬ ਦੇ ਕਿਸਾਨ 1500 ਟਰੈਕਟਰਾਂ ਅਤੇ 500 ਤੋਂ ਵੱਧ ਵਾਹਨਾਂ ਨਾਲ ਦਿੱਲੀ ਵਲ ਕੂਚ ਕਰ ਚੁੱਕੇ ਹਨ। ਕਿਸਾਨ ਸ਼ੰਭੂ ਸਰਹੱਦ (ਅੰਬਾਲਾ), ਖਨੋਰੀ (ਜੀਂਦ) ਅਤੇ ਡੱਬਵਾਲੀ (ਸਿਰਸਾ) ਤੋਂ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰਨਗੇ। ਟਰੈਕਟਰਾਂ ਵਿੱਚ ਕਰੀਬ 6 ਮਹੀਨਿਆਂ ਦਾ ਰਾਸ਼ਨ ਉਪਲਬਧ ਹੈ। ਸ਼ੰਭੂ ਸਰਹੱਦ ‘ਤੇ ਕਿਸਾਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਪੰਜਾਬ-ਹਰਿਆਣਾ ਸਰਹੱਦ ‘ਤੇ ਪੱਥਰਬਾਜ਼ੀ ਦੀਆਂ ਵੀ ਖ਼ਬਰਾਂ ਹਨ। ਇੱਥੇ ਪੁਲੀਸ ਨੇ ਕੰਡਿਆਲੀਆਂ ਤਾਰਾਂ ਨਾਲ ਕਿਲੇ ਬਣਾ ਲਏ ਹਨ।
6 ਮਹੀਨੇ ਦਾ ਰਾਸ਼ਨ ਲੈਕੇ ਤੁਰੇ ਨੇ ਕਿਸਾਨ, 1500 ਟਰੈਕਟਰਾਂ ਅਤੇ 500 ਤੋਂ ਵੱਧ ਵਾਹਨਾਂ ਨਾਲ ਦਿੱਲੀ ਵਲ ਕੂਚ
RELATED ARTICLES