ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਦਿੱਲੀ ਦੇ ਨਵੇਂ ਮੁੱਖ ਮੰਤਰੀ ਲਈ 7 ਨਾਮਾਂ ‘ਤੇ ਵਿਚਾਰ ਹੋ ਰਿਹਾ ਹੈ। ਲਿਸਟ ਵਿੱਚ ਪ੍ਰਵੇਸ਼ ਸਿੰਘ ਵਰਮਾ, ਮਨੋਜ ਤਿਵਾੜੀ, ਮਨਜਿੰਦਰ ਸਿਰਸਾ, ਸਮ੍ਰਿਤੀ ਈਰਾਨੀ, ਵਿਜੇਂਦਰ ਗੁਪਤਾ, ਮੋਹਨ ਸਿੰਘ ਬਿਸ਼ਟ ਅਤੇ ਵਰਿੰਦਰ ਸਚਦੇਵਾ ਦੇ ਨਾਮ ਸ਼ਾਮਿਲ ਹਨ। AAP ਸਿਰਫ਼ 22 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ।
ਬ੍ਰੇਕਿੰਗ : ਕੌਣ ਹੋਵੇਗਾ ਦਿੱਲੀ ਦਾ ਮੁੱਖ ਮੰਤਰੀ, ਇਹਨਾਂ ਨਾਵਾਂ ਤੇ ਚਲ ਰਹੀ ਚਰਚਾ
RELATED ARTICLES