ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਦੇ ਲਈ ਭਾਰਤ ਰਤਨ ਮੰਗ ਕੀਤੀ ਹੈ। ਲੋਕ ਸਭਾ ਦੇ ਵਿੱਚ ਬੋਲਦੇ ਹੋਏ ਚੰਨੀ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਉਹਨਾਂ ਦਾ ਬਣਦਾ ਸਨਮਾਨ ਦੇਣਾ ਜਰੂਰੀ ਹੈ । ਚੰਨੀ ਨੇ ਕੁੰਭ ਦੇ ਮੇਲੇ ਦੌਰਾਨ ਹੋਈ ਭਗਦੜ ਦਾ ਮਾਮਲਾ ਵੀ ਚੁੱਕਿਆ ।
ਚਰਨਜੀਤ ਸਿੰਘ ਚੰਨੀ ਨੇ ਡਾ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ
RELATED ARTICLES