19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨ ਟਰਾਫੀ ਦੇ ਲਈ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਖੇਡਣਾ ਤੈਅ ਨਹੀਂ ਹੈ । ਜਸਪ੍ਰੀਤ ਬੁਮਰਾਹ ਇੰਜਰੀ ਦੇ ਸ਼ਿਕਾਰ ਹਨ ਜਿਸ ਦੇ ਚਲਦੇ ਉਹ ਸ਼ੁਰੂਆਤੀ ਕੁਝ ਮੈਚਾਂ ਵਿੱਚ ਟੀਮ ਦਾ ਹਿੱਸਾ ਨਹੀਂ ਹੋਣਗੇ । ਬੁਮਰਾਹ ਦੀ ਜਗ੍ਹਾ ਹਰਸ਼ਿਤ ਰਾਣਾ ਨੂੰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ। ਬੁਮਰਾਹ ਦੇ ਪੂਰੇ ਚੈਂਪੀਅਨ ਟਰਾਫੀ ਚੋਂ ਬਾਹਰ ਹੋਣ ਦਾ ਖਤਰਾ ਵੀ ਮੰਡਰਾ ਰਿਹਾ ਹੈ।
ਬ੍ਰੇਕਿੰਗ : ਚੈਂਪੀਅਨ ਟਰਾਫੀ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਦੇ ਖੇਡਣ ਤੇ ਸੱਸਪੈਂਸ
RELATED ARTICLES