HomePunjabi NewsLiberal Breakingਬ੍ਰੇਕਿੰਗ : ਚੈਂਪੀਅਨ ਟਰਾਫੀ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਦੇ ਖੇਡਣ ਤੇ...

ਬ੍ਰੇਕਿੰਗ : ਚੈਂਪੀਅਨ ਟਰਾਫੀ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਦੇ ਖੇਡਣ ਤੇ ਸੱਸਪੈਂਸ

19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨ ਟਰਾਫੀ ਦੇ ਲਈ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਖੇਡਣਾ ਤੈਅ ਨਹੀਂ ਹੈ । ਜਸਪ੍ਰੀਤ ਬੁਮਰਾਹ ਇੰਜਰੀ ਦੇ ਸ਼ਿਕਾਰ ਹਨ ਜਿਸ ਦੇ ਚਲਦੇ ਉਹ ਸ਼ੁਰੂਆਤੀ ਕੁਝ ਮੈਚਾਂ ਵਿੱਚ ਟੀਮ ਦਾ ਹਿੱਸਾ ਨਹੀਂ ਹੋਣਗੇ । ਬੁਮਰਾਹ ਦੀ ਜਗ੍ਹਾ ਹਰਸ਼ਿਤ ਰਾਣਾ ਨੂੰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ। ਬੁਮਰਾਹ ਦੇ ਪੂਰੇ ਚੈਂਪੀਅਨ ਟਰਾਫੀ ਚੋਂ ਬਾਹਰ ਹੋਣ ਦਾ ਖਤਰਾ ਵੀ ਮੰਡਰਾ ਰਿਹਾ ਹੈ।

RELATED ARTICLES

Most Popular

Recent Comments