ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਕੀਤਾ ਗਿਆ ਹੈ । ਦੱਸਣ ਯੋਗ ਹੈ ਪਿਛਲੀ ਵਾਰੀ ਪੰਜਾਬ ਦੀ ਝਾਕੀ ਨੂੰ ਇਸ ਪਰੇਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ । ਪੰਜਾਬ ਦੀ ਝਾਕੀ ਦੇ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫੋਟੋ ਸਾਂਝੀ ਕੀਤੀ ਹੈ। 26 ਜਨਵਰੀ ਨੂੰ ਬਾਕੀ ਝਾਕੀਆਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀ ਝਾਂਕੀ ਪੇਸ਼ ਕੀਤੀ ਜਾਵੇਗੀ।
ਬ੍ਰੇਕਿੰਗ : ਗਣਤੰਤਰ ਦਿਵਸ ਤੇ ਪੇਸ਼ ਹੋਣ ਵਾਲੀ ਝਾਂਕੀ ਨਾਲ ਨਜ਼ਰ ਆਏ ਕੇਂਦਰੀ ਮੰਤਰੀ ਰਵਨੀਤ ਬਿੱਟੂ
RELATED ARTICLES