HomePunjabi NewsLiberal Breakingਬ੍ਰੇਕਿੰਗ : ਸੁਪਰੀਮ ਕੋਰਟ ਨੇ ਡੱਲੇਵਾਲ ਨੂੰ PGI ਵਿੱਚ ਮੈਡੀਕਲ ਸਹਾਇਤਾ ਲੈਣ...

ਬ੍ਰੇਕਿੰਗ : ਸੁਪਰੀਮ ਕੋਰਟ ਨੇ ਡੱਲੇਵਾਲ ਨੂੰ PGI ਵਿੱਚ ਮੈਡੀਕਲ ਸਹਾਇਤਾ ਲੈਣ ਦੀ ਦਿੱਤੀ ਸਲਾਹ

ਸੁਪਰੀਮ ਕੋਰਟ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਣਵਾਈ ਹੋਈ। ਕੋਰਟ ਨੇ ਡੱਲੇਵਾਲ ਨੂੰ 14 ਫਰਵਰੀ ਦੀ ਮੀਟਿੰਗ ਤੋਂ ਪਹਿਲਾਂ PGI ਵਿੱਚ ਮੈਡੀਕਲ ਟ੍ਰੀਟਮੈਂਟ ਲੈਣ ਦੀ ਸਲਾਹ ਦਿੱਤੀ ਹੈ। ਕੋਰਟ ਨੇ ਕਿਹਾ ਕਿ ਮ.ਰ/ਨ ਵਰਤ ਦੇ ਨਾਲ-ਨਾਲ ਡੱਲੇਵਾਲ ਨੂੰ ਸਿਹਤਮੰਦ ਹੋਣ ਲਈ ਮੂਲ ਚਿਕਿਤਸਾ ਦੀ ਲੋੜ ਹੈ। ਮੀਟਿੰਗ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ PGI ਵਿੱਚ ਸ਼ਿਫਟ ਕੀਤਾ ਜਾਵੇ।

RELATED ARTICLES

Most Popular

Recent Comments