ਐਸਕੇਐਮ ਵੱਲੋਂ ਅੱਜ ਖਨੌਰੀ ਬਾਰਡਰ ਪਹੁੰਚ ਕੇ ਏਕਤਾ ਮਤਾ ਪੇਸ਼ ਕੀਤਾ ਗਿਆ ਤੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨਾਲ ਮੁਲਾਕਾਤ ਕੀਤੀ ਗਈ । ਇਸ ਤੋਂ ਬਾਅਦ ਐਸਕੇਐਮ ਦੇ ਆਗੂਆਂ ਨੇ ਬਿਆਨ ਦਿੱਤਾ ਕਿ ਅਸੀਂ ਇੱਕਜੁੱਟ ਹੋ ਕੇ ਮੋਰਚਾ ਜਿੱਤਾਂਗੇ। ਉਹਨਾਂ ਕਿਹਾ ਕਿ ਡੱਲੇਵਾਲ ਨਾਲ ਹਰ ਪੰਜਾਬੀ ਜੁੜਿਆ ਹੋਇਆ ਹੈ। ਵੱਖਰੇਵੇਂ ਅਤੇ ਰੋਸੇ ਆਪਣੀ ਜਗ੍ਹਾ ਹਨ ਪਰ ਅਸੀਂ ਇੱਕ ਹਾਂ ਅਗਲੀ ਰਣਨੀਤੀ 15 ਜਨਵਰੀ ਨੂੰ ਘੜੀ ਜਾਵੇਗੀ।
ਬ੍ਰੇਕਿੰਗ : SKM ਨੇ ਖਨੌਰੀ ਬਾਰਡਰ ਪਹੁੰਚ ਕੇ ਡੱਲੇਵਾਲ ਨਾਲ ਕੀਤੀ ਮੁਲਾਕਾਤ
RELATED ARTICLES