ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿੱਚ 40 ਸੀਟਾਂ ਜਿੱਤਣ ਦੇ ਬਾਵਜੂਦ ਕਾਂਗਰਸ ਅਜੇ ਤੱਕ ਮੇਅਰ ਦਾ ਨਾਂ ਫਾਈਨਲ ਨਹੀਂ ਕਰ ਸਕੀ ਹੈ। ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੰਮ੍ਰਿਤਸਰ ਪਹੁੰਚ ਰਹੇ ਹਨ, ਜੋ ਨਗਰ ਨਿਗਮ ਦੇ ਮੇਅਰ ਲਈ ਰਾਜਕੰਵਲ ਪ੍ਰੀਤ ਸਿੰਘ ਲੱਕੀ ਜਾਂ ਵਿਕਾਸ ਸੋਨੀ ਦੇ ਨਾਂ ਨੂੰ ਮਨਜ਼ੂਰੀ ਦੇ ਸਕਦੇ ਹਨ।
ਬ੍ਰੇਕਿੰਗ: ਕੋਣ ਹੋਵੇਗਾ ਅੰਮ੍ਰਿਤਸਰ ਦਾ ਮੇਅਰ ? ਅੱਜ ਫਾਈਨਲ ਹੋਵੇਗਾ ਨਾਮ
RELATED ARTICLES