ਜੂਨ ‘ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਜੁਲਾਈ ‘ਚ ਜ਼ਿੰਬਾਬਵੇ ਦਾ ਦੌਰਾ ਕਰੇਗੀ। ਜ਼ਿੰਬਾਬਵੇ ਕ੍ਰਿਕਟ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਦੌਰੇ ਦਾ ਐਲਾਨ ਕੀਤਾ। ਦੌਰੇ ਦੌਰਾਨ ਭਾਰਤੀ ਟੀਮ ਜ਼ਿੰਬਾਬਵੇ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ।
ਭਾਰਤੀ ਕ੍ਰਿਕਟ ਟੀਮ ਜਿੰਬਬਾਵੇ ਦਾ ਕਰੇਗੀ ਦੌਰਾ
RELATED ARTICLES