HomePunjabi NewsLiberal Breakingਭਾਰਤੀ ਕ੍ਰਿਕਟ ਟੀਮ ਜਿੰਬਬਾਵੇ ਦਾ ਕਰੇਗੀ ਦੌਰਾ

ਭਾਰਤੀ ਕ੍ਰਿਕਟ ਟੀਮ ਜਿੰਬਬਾਵੇ ਦਾ ਕਰੇਗੀ ਦੌਰਾ

ਜੂਨ ‘ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਜੁਲਾਈ ‘ਚ ਜ਼ਿੰਬਾਬਵੇ ਦਾ ਦੌਰਾ ਕਰੇਗੀ। ਜ਼ਿੰਬਾਬਵੇ ਕ੍ਰਿਕਟ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਦੌਰੇ ਦਾ ਐਲਾਨ ਕੀਤਾ। ਦੌਰੇ ਦੌਰਾਨ ਭਾਰਤੀ ਟੀਮ ਜ਼ਿੰਬਾਬਵੇ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ।

RELATED ARTICLES

Most Popular

Recent Comments