ਪੰਜਾਬ ਦੇ ਗੁਰਦਾਸਪੁਰ ਚੌਂਕੀ ਤੇ ਹੋਏ ਗਰਨੇਡ ਹਮਲੇ ਦੇ ਸ਼ੱਕੀ ਦੋਸ਼ੀਆਂ ਨੂੰ ਪੀਲੀਭੀਤ ਵਿੱਚ ਐਨਕਾਊਂਟਰ ਕਰਨ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਚੁੱਕੇ ਹਨ । ਉਹਨਾਂ ਕਿਹਾ ਕਿ ਪਹਿਲਾਂ ਦਾ ਪੁਲਿਸ ਇਹ ਮੰਨ ਨਹੀਂ ਰਹੀ ਸੀ ਕਿ ਇਹ ਕੋਈ ਆਤੰਕੀ ਤੰਤੀ ਹਮਲਾ ਹੈ ਉਹਨਾਂ ਕਿਹਾ ਕਿ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਭਾਜਪਾ ਸਰਕਾਰ ਜਿੰਮੇਵਾਰ ਹੈ।
ਬ੍ਰੇਕਿੰਗ : ਪੀਲੀਭੀਤ ਐਂਕਾਉਂਟਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਕੇ ਸਵਾਲ
RELATED ARTICLES