ਟੈਂਡਰ ਘੁਟਾਲੇ ਵਿੱਚ ਜੇਲ ਵਿੱਚ ਬੰਦ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਜਮਾਨਤ ਮਿਲ ਗਈ ਹੈ। ਜਮਾਨਤ ਮਿਲਣ ਤੋਂ ਬਾਅਦ ਅੱਜ ਉਹ ਨਾਭਾ ਜੇਲ ਤੋਂ ਬਾਹਰ ਆਏ । ਬਾਹਰ ਆਉਣ ਤੇ ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਖੁਸ਼ੀ ਜਾਹਿਰ ਕੀਤੀ। ਉਹਨਾਂ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸਮਰਥਕਾਂ ਵਿੱਚ ਉਤਸਾਹ ਦਾ ਮਾਹੌਲ ਨਜ਼ਰ ਆਇਆ।
ਬ੍ਰੇਕਿੰਗ: ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਆਏ ਜੇਲ੍ਹ ਤੋਂ ਬਾਹਰ
RELATED ARTICLES