HomePunjabi NewsLiberal Breakingਬ੍ਰੇਕਿੰਗ: ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਆਏ ਜੇਲ੍ਹ ਤੋਂ ਬਾਹਰ

ਬ੍ਰੇਕਿੰਗ: ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਆਏ ਜੇਲ੍ਹ ਤੋਂ ਬਾਹਰ

ਟੈਂਡਰ ਘੁਟਾਲੇ ਵਿੱਚ ਜੇਲ ਵਿੱਚ ਬੰਦ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਜਮਾਨਤ ਮਿਲ ਗਈ ਹੈ। ਜਮਾਨਤ ਮਿਲਣ ਤੋਂ ਬਾਅਦ ਅੱਜ ਉਹ ਨਾਭਾ ਜੇਲ ਤੋਂ ਬਾਹਰ ਆਏ । ਬਾਹਰ ਆਉਣ ਤੇ ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਖੁਸ਼ੀ ਜਾਹਿਰ ਕੀਤੀ। ਉਹਨਾਂ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸਮਰਥਕਾਂ ਵਿੱਚ ਉਤਸਾਹ ਦਾ ਮਾਹੌਲ ਨਜ਼ਰ ਆਇਆ।

RELATED ARTICLES

Most Popular

Recent Comments