ਗਾਬਾ ਟੈਸਟ ‘ਚ ਆਸਟ੍ਰੇਲੀਆ ਨੇ ਭਾਰਤ ਖਿਲਾਫ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਟੀਮ ਨੇ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ‘ਚ 7 ਵਿਕਟਾਂ ‘ਤੇ 405 ਦੌੜਾਂ ਬਣਾ ਲਈਆਂ ਹਨ। ਵਿਕਟਕੀਪਰ ਐਲੇਕਸ ਕੈਰੀ 45 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਮਿਸ਼ੇਲ ਸਟਾਰਕ 20 ਦੌੜਾਂ ਬਣਾ ਕੇ ਨਾਬਾਦ ਪਰਤੇ। ਆਸਟਰੇਲੀਆਈ ਟੀਮ ਲਈ ਸਟੀਵ ਸਮਿਥ ਨੇ 101 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਅਤੇ ਟ੍ਰੈਵਿਸ ਹੈੱਡ ਨੇ 152 ਦੌੜਾਂ ਬਣਾਈਆਂ।
ਹੈਡ ਅਤੇ ਸਮਿਥ ਨੇ ਆਸਟ੍ਰੇਲੀਆ ਨੂੰ ਲਿਆਂਦਾ ਮਜ਼ਬੂਤ ਸਥਿੱਤੀ ਵਿੱਚ
RELATED ARTICLES