ਕਿਸਾਨਾਂ ਨੇ ਦਿੱਲੀ ਕੂਚ ਦਾ ਅੱਜ ਦਾ ਫੈਸਲਾ ਵਾਪਸ ਲੈ ਲਿਆ ਹੈ। ਦਿੱਲੀ ਵੱਲ ਚਲੇ 101 ਕਿਸਾਨਾਂ ਦਾ ਜਥਾ ਵਾਪਸ ਪਰਤ ਆਇਆ ਹੈ। ਕਿਸਾਨ ਨੇਤਾ ਪੰਧੇਰ ਮੁਤਾਬਕ, ਪੁਲਿਸ ਨੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕਾਰਵਾਈ ਦੌਰਾਨ 6-7 ਕਿਸਾਨ ਜ਼ਖਮੀ ਹੋਏ। ਕੱਲ੍ਹ ਦਿੱਲੀ ਵੱਲ ਦੁਬਾਰਾ ਕੂਚ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।
ਕਿਸਾਨਾਂ ਨੇ ਦਿੱਲੀ ਕੂਚ ਦਾ ਅੱਜ ਦਾ ਫੈਸਲਾ ਲਿਆ ਵਾਪਸ
RELATED ARTICLES