HomePunjabi NewsLiberal Breakingਕਿਸਾਨਾਂ ਨੇ ਦਿੱਲੀ ਕੂਚ ਦਾ ਅੱਜ ਦਾ ਫੈਸਲਾ ਲਿਆ ਵਾਪਸ

ਕਿਸਾਨਾਂ ਨੇ ਦਿੱਲੀ ਕੂਚ ਦਾ ਅੱਜ ਦਾ ਫੈਸਲਾ ਲਿਆ ਵਾਪਸ

ਕਿਸਾਨਾਂ ਨੇ ਦਿੱਲੀ ਕੂਚ ਦਾ ਅੱਜ ਦਾ ਫੈਸਲਾ ਵਾਪਸ ਲੈ ਲਿਆ ਹੈ। ਦਿੱਲੀ ਵੱਲ ਚਲੇ 101 ਕਿਸਾਨਾਂ ਦਾ ਜਥਾ ਵਾਪਸ ਪਰਤ ਆਇਆ ਹੈ। ਕਿਸਾਨ ਨੇਤਾ ਪੰਧੇਰ ਮੁਤਾਬਕ, ਪੁਲਿਸ ਨੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕਾਰਵਾਈ ਦੌਰਾਨ 6-7 ਕਿਸਾਨ ਜ਼ਖਮੀ ਹੋਏ। ਕੱਲ੍ਹ ਦਿੱਲੀ ਵੱਲ ਦੁਬਾਰਾ ਕੂਚ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।

RELATED ARTICLES

Most Popular

Recent Comments