ਅਗਲੇ 24 ਘੰਟਿਆਂ ਵਿੱਚ ਲੇਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਸੀਜ਼ਫਾਇਰ ਦਾ ਐਲਾਨ ਹੋ ਸਕਦਾ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੀ ਕੈਬਨਿਟ ਅੱਜ ਸੀਜਫਾਇਰ ਸਮਝੌਤੇ ‘ਤੇ ਵੋਟਿੰਗ ਕਰੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੀਜ਼ਫਾਇਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਮੁਤਾਬਕ ਨੇਤਨਯਾਹੂ ਨੇ ਐਤਵਾਰ ਨੂੰ ਇਜ਼ਰਾਇਲੀ ਅਧਿਕਾਰੀਆਂ ਨਾਲ ਸੀਜ਼ਫਾਇਰ ਯੋਜਨਾ ‘ਤੇ ਵੀ ਚਰਚਾ ਕੀਤੀ ਸੀ।
ਅਗਲੇ 24 ਘੰਟਿਆਂ ਵਿੱਚ ਲੇਬਨਾਨ ਵਿੱਚ ਹੋ ਸਕਦਾ ਹੈ ਸੀਜ਼ਫਾਇਰ ਦਾ ਐਲਾਨ
RELATED ARTICLES