HomePunjabi NewsLiberal Breakingਅਗਲੇ 24 ਘੰਟਿਆਂ ਵਿੱਚ ਲੇਬਨਾਨ ਵਿੱਚ ਹੋ ਸਕਦਾ ਹੈ ਸੀਜ਼ਫਾਇਰ ਦਾ...

ਅਗਲੇ 24 ਘੰਟਿਆਂ ਵਿੱਚ ਲੇਬਨਾਨ ਵਿੱਚ ਹੋ ਸਕਦਾ ਹੈ ਸੀਜ਼ਫਾਇਰ ਦਾ ਐਲਾਨ

ਅਗਲੇ 24 ਘੰਟਿਆਂ ਵਿੱਚ ਲੇਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਸੀਜ਼ਫਾਇਰ ਦਾ ਐਲਾਨ ਹੋ ਸਕਦਾ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੀ ਕੈਬਨਿਟ ਅੱਜ ਸੀਜਫਾਇਰ ਸਮਝੌਤੇ ‘ਤੇ ਵੋਟਿੰਗ ਕਰੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੀਜ਼ਫਾਇਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਮੁਤਾਬਕ ਨੇਤਨਯਾਹੂ ਨੇ ਐਤਵਾਰ ਨੂੰ ਇਜ਼ਰਾਇਲੀ ਅਧਿਕਾਰੀਆਂ ਨਾਲ ਸੀਜ਼ਫਾਇਰ ਯੋਜਨਾ ‘ਤੇ ਵੀ ਚਰਚਾ ਕੀਤੀ ਸੀ।

RELATED ARTICLES

Most Popular

Recent Comments