ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦੇ ਆਯੁਰਵੈਦਿਕ ਇਲਾਜ ਦੇ ਦਾਅਵਿਆਂ ਨੂੰ ਡਾਕਟਰਾਂ ਨੇ ਨਕਾਰ ਦਿੱਤਾ ਹੈ। ਪਰ ਸੀਨੀਅਰ ਵਕੀਲ ਐਚ.ਐਸ. ਫੁਲਕਾ ਨੇ ਸਿੱਧੂ ਦਾ ਸਮਰਥਨ ਕਰਦਿਆਂ ਕਿਹਾ ਕਿ ਖੁਰਾਕ ਸਭ ਤੋਂ ਵਧੀਆ ਦਵਾਈ ਹੈ। ਫੁਲਕਾ ਨੇ ਦਲੀਲ ਕੀਤੀ ਕਿ ਸਿਹਤਮੰਦ ਡਾਈਟ ਨੂੰ ਰੈਗੂਲਰ ਰੱਖਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਨਵਜੋਤ ਸਿੱਧੂ ਦੇ ਹੱਕ ਵਿੱਚ ਆਏ ਸੀਨੀਅਰ ਵਕੀਲ ਐਚ. ਐਸ. ਫੁਲਕਾ
RELATED ARTICLES