HomePunjabi NewsLiberal Breakingਨਵਜੋਤ ਸਿੱਧੂ ਦੇ ਹੱਕ ਵਿੱਚ ਆਏ ਸੀਨੀਅਰ ਵਕੀਲ ਐਚ. ਐਸ. ਫੁਲਕਾ

ਨਵਜੋਤ ਸਿੱਧੂ ਦੇ ਹੱਕ ਵਿੱਚ ਆਏ ਸੀਨੀਅਰ ਵਕੀਲ ਐਚ. ਐਸ. ਫੁਲਕਾ

ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦੇ ਆਯੁਰਵੈਦਿਕ ਇਲਾਜ ਦੇ ਦਾਅਵਿਆਂ ਨੂੰ ਡਾਕਟਰਾਂ ਨੇ ਨਕਾਰ ਦਿੱਤਾ ਹੈ। ਪਰ ਸੀਨੀਅਰ ਵਕੀਲ ਐਚ.ਐਸ. ਫੁਲਕਾ ਨੇ ਸਿੱਧੂ ਦਾ ਸਮਰਥਨ ਕਰਦਿਆਂ ਕਿਹਾ ਕਿ ਖੁਰਾਕ ਸਭ ਤੋਂ ਵਧੀਆ ਦਵਾਈ ਹੈ। ਫੁਲਕਾ ਨੇ ਦਲੀਲ ਕੀਤੀ ਕਿ ਸਿਹਤਮੰਦ ਡਾਈਟ ਨੂੰ ਰੈਗੂਲਰ ਰੱਖਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

RELATED ARTICLES

Most Popular

Recent Comments