ਬਾਰਡਰ-ਗਵਾਸਕਰ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਕੀਤਾ, ਪਰ ਸ਼ੁਰੂਆਤ ਮਾਹਰ ਰਹੀ। ਜੈਸਵਾਲ (8), ਪੜਿਕਲ (0), ਵਿਰਾਟ ਕੋਹਲੀ (5) ਅਤੇ ਕੇ ਐਲ ਰਾਹੁਲ (23) ਸਮੇਤ ਮੁੱਖ ਬੱਲੇਬਾਜ਼ ਫਲਾਪ ਹੋਏ। 47 ਰਨ ਤੇ ਭਾਰਤ ਨੇ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਖਰਾਬ ਫਾਰਮ ਜਾਰੀ ਰਹੀ।
ਭਾਰਤੀ ਬੱਲੇਬਾਜ਼ੀ ਦੀ ਖ਼ਰਾਬ ਫ਼ਾਰਮ ਆਸਟ੍ਰੇਲੀਆ ਵਿੱਚ ਵੀ ਜਾਰੀ, 47 ਤੇ ਗੁਆਈਆਂ 4 ਵਿਕਟਾਂ
RELATED ARTICLES