ਅਡਾਨੀ ਗਰੁੱਪ ਨੇ ਧੋਖਾਧੜੀ ਦੇ ਲਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਸਫਾਈ ਦਿੱਤੀ ਹੈ ਕਿ ਉਸ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ। ਗਰੁੱਪ ਨੇ ਕਿਹਾ ਹੈ ਕਿ ਉਹ ਆਪਣੇ ਹੱਕ ਦੀ ਰੱਖਿਆ ਲਈ ਸਾਰੇ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਇਲਜ਼ਾਮਾਂ ਨੂੰ ਸਾਜਿਸ਼ ਦਾ ਹਿੱਸਾ ਦੱਸਿਆ ਹੈ। ਅਡਾਨੀ ਗਰੁੱਪ ਦੇ ਬੁਲਾਰੇ ਨੇ ਕਿਹਾ ਹੈ ਅਸੀਂ ਆਪਣਾ ਪੱਖ ਰੱਖਾਗੇ।
ਅਡਾਨੀ ਗਰੁੱਪ ਨੇ ਆਪਣੇ ਉੱਤੇ ਧੋਖਾਧੜੀ ਦੇ ਲਗੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ
RELATED ARTICLES


