HomePunjabi NewsLiberal Breakingਅਡਾਨੀ ਗਰੁੱਪ ਨੇ ਆਪਣੇ ਉੱਤੇ ਧੋਖਾਧੜੀ ਦੇ ਲਗੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ

ਅਡਾਨੀ ਗਰੁੱਪ ਨੇ ਆਪਣੇ ਉੱਤੇ ਧੋਖਾਧੜੀ ਦੇ ਲਗੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ

ਅਡਾਨੀ ਗਰੁੱਪ ਨੇ ਧੋਖਾਧੜੀ ਦੇ ਲਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਸਫਾਈ ਦਿੱਤੀ ਹੈ ਕਿ ਉਸ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ। ਗਰੁੱਪ ਨੇ ਕਿਹਾ ਹੈ ਕਿ ਉਹ ਆਪਣੇ ਹੱਕ ਦੀ ਰੱਖਿਆ ਲਈ ਸਾਰੇ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਇਲਜ਼ਾਮਾਂ ਨੂੰ ਸਾਜਿਸ਼ ਦਾ ਹਿੱਸਾ ਦੱਸਿਆ ਹੈ। ਅਡਾਨੀ ਗਰੁੱਪ ਦੇ ਬੁਲਾਰੇ ਨੇ ਕਿਹਾ ਹੈ ਅਸੀਂ ਆਪਣਾ ਪੱਖ ਰੱਖਾਗੇ।

RELATED ARTICLES

Most Popular

Recent Comments