ਆਮ ਆਦਮੀ ਪਾਰਟੀ ਵੱਲੋਂ ਦਿੱਲੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸੂਚੀ ਵਿੱਚ 11 ਨਾਮ ਹਨ। ਇਨ੍ਹਾਂ ਵਿੱਚੋਂ 6 ਅਜਿਹੇ ਆਗੂ ਹਨ ਜੋ ਭਾਜਪਾ ਜਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਬ੍ਰਹਮ ਸਿੰਘ ਤੰਵਰ, ਬੀਬੀ ਤਿਆਗੀ ਅਤੇ ਅਨਿਲ ਝਾਅ ਨੇ ਹਾਲ ਹੀ ਵਿੱਚ ਭਾਜਪਾ ਛੱਡ ਦਿੱਤੀ ਸੀ। ਜਦਕਿ ਜ਼ੁਬੈਰ ਚੌਧਰੀ, ਵੀਰ ਸਿੰਘ ਧੀਂਗਾਨ ਅਤੇ ਸੁਮੇਸ਼ ਸ਼ੌਕੀਨ ਕਾਂਗਰਸ ਤੋਂ ‘ਆਪ’ ‘ਚ ਸ਼ਾਮਲ ਹੋ ਗਏ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪ ਨੇ ਭਾਜਪਾ ਅਤੇ ਕਾਂਗਰਸ ਛੱਡਕੇ ਆਏ ਉਮੀਦਵਾਰਾਂ ਨੂੰ ਦਿੱਤੀ ਟਿਕਟ
RELATED ARTICLES