22 ਗ੍ਰੈਂਡ ਸਲੈਮ ਜਿੱਤਣ ਵਾਲੇ ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। ਉਸਨੇ ਆਪਣਾ ਆਖਰੀ ਡੇਵਿਸ ਕੱਪ ਮੈਚ ਮੰਗਲਵਾਰ ਨੂੰ ਮਾਲਗਾ ਵਿੱਚ ਆਪਣੇ ਘਰੇਲੂ ਮੈਦਾਨ ਵਿੱਚ ਖੇਡਿਆ, ਹਾਲਾਂਕਿ ਉਹ ਹਾਰ ਗਿਆ। ਉਸ ਨੂੰ ਨੀਦਰਲੈਂਡ ਦੇ 80ਵੀਂ ਰੈਂਕਿੰਗ ਦੇ ਬੋਟਿਕ ਵਾਨ ਡੇ ਜ਼ੈਡਸਚੁਲਪ ਨੇ 6-4, 6-4 ਨਾਲ ਹਰਾਇਆ। ਨਡਾਲ ਡੇਵਿਸ ਕੱਪ ਵਿੱਚ ਲਗਾਤਾਰ 29 ਮੈਚ ਜਿੱਤਣ ਤੋਂ ਬਾਅਦ ਹਾਰ ਗਿਆ ਹੈ।
ਦਿੱਗਜ਼ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਟੈਨਿਸ ਤੋਂ ਲਿਆ ਸੰਨਿਆਸ
RELATED ARTICLES