HomePunjabi NewsLiberal Breakingਦਿੱਗਜ਼ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਟੈਨਿਸ ਤੋਂ ਲਿਆ ਸੰਨਿਆਸ

ਦਿੱਗਜ਼ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਟੈਨਿਸ ਤੋਂ ਲਿਆ ਸੰਨਿਆਸ

22 ਗ੍ਰੈਂਡ ਸਲੈਮ ਜਿੱਤਣ ਵਾਲੇ ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। ਉਸਨੇ ਆਪਣਾ ਆਖਰੀ ਡੇਵਿਸ ਕੱਪ ਮੈਚ ਮੰਗਲਵਾਰ ਨੂੰ ਮਾਲਗਾ ਵਿੱਚ ਆਪਣੇ ਘਰੇਲੂ ਮੈਦਾਨ ਵਿੱਚ ਖੇਡਿਆ, ਹਾਲਾਂਕਿ ਉਹ ਹਾਰ ਗਿਆ। ਉਸ ਨੂੰ ਨੀਦਰਲੈਂਡ ਦੇ 80ਵੀਂ ਰੈਂਕਿੰਗ ਦੇ ਬੋਟਿਕ ਵਾਨ ਡੇ ਜ਼ੈਡਸਚੁਲਪ ਨੇ 6-4, 6-4 ਨਾਲ ਹਰਾਇਆ। ਨਡਾਲ ਡੇਵਿਸ ਕੱਪ ਵਿੱਚ ਲਗਾਤਾਰ 29 ਮੈਚ ਜਿੱਤਣ ਤੋਂ ਬਾਅਦ ਹਾਰ ਗਿਆ ਹੈ।

RELATED ARTICLES

Most Popular

Recent Comments