ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਜੇਕਰ ਰੋਹਿਤ ਸ਼ਰਮਾ ਬਾਰਡਰ-ਗਾਵਸਕਰ ਦੇ ਸ਼ੁਰੂਆਤੀ ਮੈਚਾਂ ‘ਚ ਉਪਲਬਧ ਨਹੀਂ ਹਨ ਤਾਂ ਚੋਣਕਾਰਾਂ ਨੂੰ ਕਪਤਾਨ ਬਦਲ ਦੇਣਾ ਚਾਹੀਦਾ ਹੈ। 75 ਸਾਲਾ ਸਾਬਕਾ ਸਲਾਮੀ ਬੱਲੇਬਾਜ਼ ਨੇ ਦਲੀਲ ਦਿੱਤੀ ਕਿ ਵਿਦੇਸ਼ੀ ਸੀਰੀਜ਼ ਦੇ ਸ਼ੁਰੂਆਤੀ ਟੈਸਟ ‘ਚ ਕਪਤਾਨ ਦੀ ਮੌਜੂਦਗੀ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਖਾਸ ਤੌਰ ‘ਤੇ ਜਦੋਂ ਟੀਮ ਇੰਡੀਆ ਨੂੰ ਪਿਛਲੇ ਹਫਤੇ ਨਿਊਜ਼ੀਲੈਂਡ ਖਿਲਾਫ ਘਰੇਲੂ ਸੀਰੀਜ਼ ‘ਚ ਸ਼ਰਮਨਾਕ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ।
ਸਾਬਕਾ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਉ ਕਿਹਾ “ਕਪਤਾਨ ਬਦਲ ਦੇਣਾ ਚਾਹੀਦਾ ਹੈ”
RELATED ARTICLES