ਰੇਲਵੇ ਨੇ ਟਿਕਟ ਬੁਕਿੰਗ ਨੂੰ ਲੈ ਕੇ ਆਪਣੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ। ਰੇਲਵੇ ਬੋਰਡ ਨੇ ਇੱਕ ਅਧਿਕਾਰਤ ਬਿਆਨ ਵਿੱਚ ਘੋਸ਼ਣਾ ਕੀਤੀ ਹੈ ਕਿ 1 ਨਵੰਬਰ, 2024 ਤੋਂ ਰਿਜ਼ਰਵੇਸ਼ਨ ਟਿਕਟਾਂ ਦੀ ਐਡਵਾਂਸ ਬੁਕਿੰਗ ਸਿਰਫ 60 ਦਿਨ ਪਹਿਲਾਂ ਹੋਵੇਗੀ। ਇਸ ਤੋਂ ਪਹਿਲਾਂ, 31 ਅਕਤੂਬਰ 2024 ਤੱਕ ਯਾਤਰੀ 120 ਦਿਨ ਪਹਿਲਾਂ ਤੱਕ ਐਡਵਾਂਸ ਟਿਕਟਾਂ ਬੁੱਕ ਕਰ ਸਕਣਗੇ।
ਰੇਲਵੇ ਨੇ ਟਿਕਟ ਬੁਕਿੰਗ ਨੂੰ ਲੈ ਕੇ ਆਪਣੇ ਨਿਯਮਾਂ ਦੇ ਵਿੱਚ ਕੀਤਾ ਵੱਡਾ ਬਦਲਾਅ
RELATED ARTICLES