ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈਆਂ 100 ਦੇ ਕਰੀਬ ਪਟੀਸ਼ਨਾਂ ਦੀ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ । ਦੱਸ ਦਈਏ ਕਿ ਬੁੱਧਵਾਰ ਨੂੰ 250 ਦੇ ਕਰੀਬ ਪੰਚਾਇਤਾਂ ਦੇ ਚੋਣ ਤੇ ਰੋਕ ਲਗਾ ਦਿੱਤੀ ਗਈ ਸੀ। ਉਸਦੇ ਸੰਬੰਧ ਦੇ ਵਿੱਚ ਕੋਰਟ ਦਾ ਡਿਟੇਲ ਆਰਡਰ ਵੀ ਆ ਗਿਆ ਹੈ। ਹਾਈਕੋਰਟ ਨੇ 16 ਅਕਤੂਬਰ ਤੱਕ ਇੱਥੇ ਚੋਣ ਕਰਵਾਉਣ ਤੇ ਰੋਕ ਲਗਾਈ ਹੋਈ ਹੈ।
ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਨਾਲ ਜੁੜੀਆਂ 100 ਪਟੀਸ਼ਨਾ ਦੀ ਅੱਜ ਸੁਣਵਾਈ
RELATED ARTICLES